ਹਾਏ, ਇਹ "Benford's Law" ਵਾਲੀ ਗੱਲ ਹੈ, ਇਹਦਾ ਕਹਿਣਾ ਹੈ ਕਿ ਅਸਲੀ ਆਂਕੜਿਆਂ 'ਚ ਪਹਿਲਾ ਅੰਕ ਜ਼ਿਆਦਾਤਰ 1 ਹੀ ਹੁੰਦਾ ਹੈ। Auditors ਇਹ ਦੇਖਕੇ ਹੀ ਸ਼ੱਕ ਕਰਦੇ ਹਨ ਕਿ ਕੋਈ ਮਨਘੜਤ ਅੰਕ ਤਾਂ ਨਹੀਂ ਲਿਖੇ।
ਪਰ ਮੇਰੇ ਜ਼ਮੀਨ ਦੇ ਪੁਰਾਣੇ ਲੀਜ਼ ਦੇ ਕਾਗਜ਼ ਵੇਖੋ, ਸਾਲਾਂ ਦਾ ਬਕਾਇਆ ਹਿਸਾਬ ਹੈ, ਉੱਥੇ ਤਾਂ ਹਰੇਕ ਅੰਕ ਸ਼ੁਰੂ ਹੋਇਆ ਸੀ 3, 5, ਜਾਂ 7 ਨਾਲ... ਕਿਉਂਕਿ ਮੇਰੇ ਪਿਤਾ ਜੀ ਨੇ ਹਮੇਸ਼ਾ ਗੋਲ-ਗੋਲ ਅੰਕ ਲਿਖੇ ਸਨ, "ਇੱਕ ਰੁਪਏ ਦੀ ਥਾਂ ਦਸ" ਵਾਲੀ ਸੋਚ ਨਾਲ। ਤਾਂ ਮੇਰਾ ਤਜਰ
#exams#study
Jump in to reply — no account needed.